ਮੁੱਖ ਮੰਤਰੀ ਨੇ ਪਟਿਆਲਾ ‘ਚ ਹੋਈ ਝੜਪ ‘ਤੇ ਦੁੱਖ ਜ਼ਾਹਰ ਕੀਤਾ

ਲੋਕਾਂ ਨੂੰ ਸ਼ਾਂਤੀ, ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਦੀ ਅਪੀਲ ਚੰਡੀਗੜ੍ਹ, 29 ਅਪ੍ਰੈਲ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਵਿਚ ਝੜਪ ਹੋਣ ਦੀ ਘਟਨਾ ਨੂੰ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਇਸ ਘਟਨਾ ਦੀ ਸਾਰਿਆਂ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ … Continue reading ਮੁੱਖ ਮੰਤਰੀ ਨੇ ਪਟਿਆਲਾ ‘ਚ ਹੋਈ ਝੜਪ ‘ਤੇ ਦੁੱਖ ਜ਼ਾਹਰ ਕੀਤਾ